@UCDetu80d4k0X-ttCQ34PL1g - 2.3K subscribers
"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ IGurbanikirtan ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਸਾਡਾ ਮਨੋਰਥ ਗੁਰਬਾਣੀ ਕੀਰਤਨ ਰਾਹੀਂ ਹਰ ਰੂਹ ਨੂੰ ਇਲਾਹੀ ਬਾਣੀ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਜੋੜਨਾ ਹੈ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀ ਹਰ ਇਕ ਨੂੰ ਗੁਰਬਾਣੀ ਨਾਲ ਜੋੜ ਸਕਿਆ ਇਸ ਚੈਨਲ 'ਤੇ ਆਪ ਜੀ ਸਰਵਣ ਕਰ ਸਕਦੇ ਹੋ: • ਮਨ ਨੂੰ ਸ਼ਾਂਤੀ ਦੇਣ ਵਾਲਾ ਇਲਾਹੀ ਗੁਰਬਾਣੀ ਕੀਰਤਨ • ਰੋਜ਼ਾਨਾ ਨਿਤਨੇਮ ਅਤੇ ਸ਼ਬਦ ਵਿਚਾਰ • ਵਿਸ਼ੇਸ਼ ਗੁਰਪੁਰਬ ਦੀਆਂ ਵੀਡੀਓਜ਼ • ਸੋਹਣੇ ਸ਼ਬਦ ਕੀਰਤਨ • ਨਿਤਨੇਮ ਅਤੇ ਸਿਮਰਨ • ਗੁਰਬਾਣੀ ਸਟੇਟਸ 🙏 ਬੇਨਤੀ: ਗੁਰਬਾਣੀ ਨਾਲ ਜੁੜਨ ਲਈ ਅਤੇ ਨਵੀਆਂ ਵੀਡੀਓਜ਼ ਦੀ ਜਾਣਕਾਰੀ ਲਈ ਚੈਨਲ ਨੂੰ Subscribe ਜ਼ਰੂਰ ਕਰੋ ਅਤੇ ਬੈੱਲ ਆਈਕਨ (Bell Icon) ਦਬਾਓ।" ਧੰਨਵਾਦ ਸਹਿਤ, ਟੀਮ IGurbanikirtan More enquire :- [email protected] More info :- +91 8126126092 #IGurbanikirtan @Igurbanikirtan