Login Register
G
SOCH PUNJAB DI - ਸੋਚ ਪੰਜਾਬ ਦੀ banner
SOCH PUNJAB DI - ਸੋਚ ਪੰਜਾਬ ਦੀ

SOCH PUNJAB DI - ਸੋਚ ਪੰਜਾਬ ਦੀ

@UC-vqu8D_bUumRmpg2hkwROg - 205K subscribers

ਸਾਡੇ ਚੈਨਲ "ਸੋਚ ਪੰਜਾਬ ਦੀ" ਤੇ ਆਪ ਜੀ ਦਾ ਸਵਾਗਤ ਹੈ, ਦੋਸਤੋ ਜਿੱਥੇ ਅਸੀ ਸਾਡੇ ਇਸ ਚੈਨਲ ਤੇ ਤੁਹਾਨੂੰ ਨਵੇ ਅਤੇ ਪੁਰਾਣੇ ਗੀਤ ,ਪੰਜਾਬੀ ਸੰਗੀਤ ਦੇ ਨਵੇ ਪੁਰਾਣੇ ਕਲਾਕਾਰਾਂ,ਸਾਜੀਆ,ਗੀਤਕਾਰਾਂ,ਸੰਗੀਤਕਾਰਾਂ ਅਤੇ ਹੋਰ ਵੀ ਕਲਾ ਖੇਤਰ ਨਾਲ ਜੁੜੀਆ ਸਖਸੀਅਤਾਂ ਦੀਆ ਮੁਲਾਕਤਾਂ ਦਿਖਾਉਦੇ ਹਾਂ ...ਓਥੇ ਸਾਡੀ ਪੂਰੀ ਕੋਸਿਸ ਹੁੰਦੀ ਹੈ ਕਿ ਤੁਹਾਨੂੰ ਪੁਰਾਣੇ ਅਖਾੜੇ ਜੋ ਵੀਡੀਓ ਯੁੱਗ ਆਉਣ ਤੋ ਬਾਦ ਹਾਲੇ ਤੱਕ ਲੋਕਾਂ ਸਾਹਮਣੇ ਨਹੀ ਆ ਸਕੇ ਓ ਲੱਭ ਕੇ ਤੁਹਾਡੇ ਸਨਮੁੱਖ ਕੀਤੇ ਜਾਣ.... ਇਸ ਚੈਨਲ ਤੇ ਅਸੀ ਲਾਈਵ ਟੈਲੀਕਾਸਟ ਵੀ ਕਰਦੇ ਹਾ ਜਿੰਨ੍ਹਾ ਵਿੱਚ ਸੱਭਿਆਚਾਰ ਮੇਲੇ,ਕਬੱਡੀ ਟੂਰਨਾਂਮੈਟ,ਜਾਗਰਣ ਤੇ ਹੋਰ ਵੀ ਸੱਭਿਆਚਾਰ ਨਾਸ ਸਬੰਧਤ ਪ੍ਰੋਗਰਾਮ.... ਭਵਿੱਖ ਵਿੱਚ ਵੀ ਅਸੀ ਤੁਹਾਡੇ ਲਈ ਸੱਭਿਅਕ ਅਤੇ ਮਨੋਰੰਜਨ ਨਾਲ ਭਰਭੂਰ ਵਧੀਆ ਪ੍ਰੋਗਰਾਮ ਦਾ ਵਾਅਦਾ ਕਰਦੇ ਹੋਏ ਸਾਡੇ ਨਾਲ ਜੁੜਨ ਦੀ ਅਪੀਲ ਕਰਦੇ ਹਾਂ...