Login Register
G
Malkit Dhaliwal banner
Malkit Dhaliwal

Malkit Dhaliwal

@UC29Yszgv2ft9-mMfgHNuWeQ - 1.7K subscribers

ਮੇਰੇ Youtube ਚੈਨਲ 'ਤੇ ਆਉਣ ਲਈ ਤੁਹਾਡਾ ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਜੇ ਤੁਸੀਂ ਚੈਨਲ ਨੂੰ Subscribe ਕਰ ਦਿੱਤਾ ਹੈ ਤਾਂ ਵਧੀਆ ਕੀਤਾ ਨਹੀ ਤਾਂ ਕਿਰਪਾ ਕਰਕੇ ਹੁਣੇ ਕਰ ਲੈਣਾ। ਇਸ ਚੈਨਲ ਤੇ ਰਾਜਨੀਤੀ,ਸੋਸ਼ਲ events,ਨਿਊਜ਼ ਸਰਗਰਮੀਆਂ ਆਦਿ ਪੰਜਾਬ ਦੇ current ਭੱਖਦੇ ਮੁਦਿਆਂ ਉੱਤੇ ਵਿਚਾਰ ਚਰਚਾ ਕਰਾਂਗੇ। ਮੇਰਾ ਇਹ ਚੈਨਲ ਨਵਾਂ ਹੈ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। Contact:- [email protected]