Login Register
G
Punjabi Tech Gyan banner
Punjabi Tech Gyan

Punjabi Tech Gyan

@UC31V2JCmnkGpyNFiskVjE0A - 2.1K subscribers

ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਂਨੂੰ ਆਪਣੇ ਇਸ ਚੈੱਨਲ ਦੇ ਰਾਹੀਂ ਕੰਪਿਊਟਰ ਵਿਸ਼ੇ ਨਾਲ ਸੰਬਧਿਤ ਜਾਣਕਾਰੀ ਪੰਜਾਬੀ ਭਾਸ਼ਾ ਵਿਚ ਦੇਣ ਦੀ ਕੋਸ਼ਿਸ਼ ਕਰਾਂਗਾ ਮੈਨੂੰ ਉਮੀਦ ਹੈ ਕੇ ਤੁਹਾਨੂੰ ਮੇਰਾ ਉਪਰਾਲਾ ਪਸੰਦ ਆਵੇਗਾ ਮੇਰੇ ਵੀਡਿਓਜ਼ ਜਿਆਦਾਤਰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਨੁਸਾਰ ਹੋਣਗੇ ਪਰ ਹਰ ਕਿਸੇ ਲਈ ਲਾਹੇਵੰਦ ਹੋਣਗੇ ਧੰਨਵਾਦ ਜੀ