Login Register
G
Jap ji path 24 tv banner
Jap ji path 24 tv

Jap ji path 24 tv

@UC7erhwAgAI1g9sUvq7tmTrQ - 1.1K subscribers

#shabadgurbani #shabadkirtan #gurbani #gurbanishabad ਸਾਡਾ ਮਕਸਦ "Japu ji path 24 Tv ਰਾਹੀਂ ਗੁਰਬਾਣੀ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਹੈ। "Jap ji path 24tv ਗੁਰਬਾਣੀ ਨਾਲ ਜੁੜ ਕੇ ਭਵਸਾਗਰ ਨੂੰ ਪਾਰ ਕਰੀਏ ਸ੍ਰੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਤੇ ਸਾਡੀ ਨਿਸ਼ਥਾ ਦੇ ਨਾਲ ਅਸੀਂ ਗੁਰਬਾਣੀ ਅਤੇ ਗੁਰੂ ਦੇ ਉਪਦੇਸ਼ਾਂ ਨੂੰ ਬਾਣੀ ਰਾਹੀਂ ਵਿਖਾਉਣ ਲਈ 2025 ਤੋਂ ਅਸੀਂ ਨੌਜਵਾਨਾਂ ਨੂੰ ਗੁਰਬਾਣੀ ਸਿੱਖਣ ਲਈ ਉਤਸ਼ਾਹਤ ਕਰਦੇ ਹਾਂ ਅਤੇ ਉਨ੍ਹਾਂ ਨੂੰ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦੇਂਦੇ ਹਾਂ, ਤਾਂ ਜੋ ਉਨ੍ਹਾਂ ਨੂੰ ਗਰਵ ਮਹਿਸੂਸ ਹੋਵੇ। ਅਸੀਂ ਬੇਹੱਦ ਖੁਸ਼ ਹਾਂ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।