Login Register
G
MSY LIVE PRODUCTIONS banner
MSY LIVE PRODUCTIONS

MSY LIVE PRODUCTIONS

@UC8orjni75QRrovENShCwweQ - 1.5K subscribers

ਤੁਹਾਡਾ ਆਪਣੇ ਚੈਨਲ ’ਤੇ ਸਵਾਗਤ ਹੈ। ਅਸੀਂ ਤੁਹਾਡੇ ਲਈ ਹਰ ਤਰ੍ਹਾਂ ਦੇ ਧਾਰਮਿਕ ਸਮਾਗਮ, ਜੋੜ ਮੇਲੇ, ਜਾਗਰਣ, ਕੀਰਤਨ, ਕਬੱਡੀ ਟੂਰਨਾਮੈਂਟ, ਨਕਲ ਪ੍ਰੋਗਰਾਮ, ਸੱਭਿਆਚਾਰਕ ਸਮਾਗਮ, ਵਿਆਹ, ਪ੍ਰੀ-ਵੈਡਿੰਗ, ਬਰਥਡੇ ਅਤੇ ਹੋਰ ਹਰ ਕਿਸਮ ਦੇ Live Streaming, Photography ਅਤੇ Videography ਦੀ ਉੱਚ ਗੁਣਵੱਤਾ ਵਾਲੀ ਕਵਰੇਜ ਲਿਆਉਂਦੇ ਹਾਂ। ਜੇਕਰ ਤੁਸੀਂ ਆਪਣੇ ਸਮਾਗਮ ਦੀ Live Streaming, Cinematic Video, Drone Shoot, Photography ਜਾਂ Video Editing ਕਰਵਾਉਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕਰੋ। 👍 ਵੀਡੀਓ ਪਸੰਦ ਆਵੇ ਤਾਂ Like ਕਰੋ, Share ਕਰੋ, ਅਤੇ ਚੈਨਲ ਨੂੰ Subscribe ਕਰਨਾ ਨਾ ਭੁੱਲੋ। ਨਵੀਆਂ ਵੀਡੀਓਜ਼ ਦੀ ਜਾਣਕਾਰੀ ਲਈ Bell Icon ਵੀ ਦਬਾਓ। ਧੰਨਵਾਦ ਜੀ |