Login Register
G
PB20DOABA LIVE banner
PB20DOABA LIVE

PB20DOABA LIVE

@UCAZ_qjrMexfsoei9wUMINOg - 10.3K subscribers

ਤੁਹਾਡੇ ਆਪਣੇ ਇਲਾਕੇ ਦਾ ਚੈਨਲ PB20 Doaba Live...ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕੇ ਅਸੀ ਆਪਣੇ ਯੂ-ਟਿਊਬ ਚੈਨਲ ਰਾਹੀ ਹਰ ਇੱਕ ਪ੍ਰੋਗਰਾਮ ਨੂੰ ਤੁਹਾਡੇ ਸਾਰਿਆ ਤੱਕ ਪਹੁੰਚਾ ਸਕੀਏ ਤੇ ਮੇਰੇ ਵਿਦੇਸ਼ਾਂ ਚ ਵਸਦੇ ਭੈਣ-ਭਰਾਵਾਂ ਨੂੰ ਉਨ੍ਹਾਂ ਦਾ ਪੰਜਾਬੀ ਸੱਭਿਆਚਾਰ ਤੇ ਕਲਚਰ ਦੀ ਉਨ੍ਹਾਂ ਨਾਲ ਹਰ ਇੱਕ ਯਾਦ ਸਾਂਝੀ ਕਰ ਸਕੀਏ... ਵਾਹਿਗੁਰੂ ਮੇਹਰ ਕਰਨ ... ਮੇਲੇ, ਧਾਰਮਿਕ ਸਮਾਗਮ, ਟੂਰਨਾਮੈਂਟ, ਵਿਆਹ ਸ਼ਾਦੀਆਂ ਤੇ ਲਾਈਵ ਟੈਲੀਕਾਸਟ ਕਰਾਉਣ ਲਈ ਸਾਡੇ ਨਾਲ ਸੰਪਰਕ ਕਰੋ con.no - 7837770683,7710183011...(Gagandeep Kumar) JASS