Login Register
G
Sukhmaniwaheguru11 banner
Sukhmaniwaheguru11

Sukhmaniwaheguru11

@UCBJgl0avnHGmzZ0S8LkUpFw - 3.3K subscribers

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਦੇ ਚਰਨਾਂ ਪਾਸ ਬੇਨਤੀ ਹੈ ਜੀ ਆਪ ਜੀ ਦੇ ਦਾਸ ਦੇ ਵੱਲੋਂ ਯੂਟਿਬ ਚੈਨਲ ਸੁਖਮਨੀ ਵਾਹਿਗੁਰੂ 11 ਤੇ ਹਰ ਰੋਜ਼ ਆਪ ਜੀ ਦੀ ਸੇਵਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਣਗੇ ਆਪ ਜੀ ਸਰਵਣ ਕਰੋ ਅਤੇ ਹੋਰਨਾਂ ਨੂੰ ਸੁਣਾਓ ਦੇਸ਼ ਵਿਦੇਸ਼ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ