Login Register
G
SLS MEDIA LIVE banner
SLS MEDIA LIVE

SLS MEDIA LIVE

@UCDnDKJMYFjj1mFf5UAQnbmA - 64 subscribers

ਤੁਹਾਡੇ ਆਪਣੇ ਇਲਾਕੇ ਦਾ ਚੈਨਲ SLS MEDIA LIVE ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕੇ ਅਸੀ ਆਪਣੇ ਯੂ-ਟਿਊਬ ਚੈਨਲ ਰਾਹੀ ਹਰ ਇੱਕ ਪ੍ਰੋਗਰਾਮ ਨੂੰ ਤੁਹਾਡੇ ਸਾਰਿਆ ਤੱਕ ਪਹੁੰਚਾ ਸਕੀਏ ਤੇ ਮੇਰੇ ਵਿਦੇਸ਼ਾਂ ਚ ਵਸਦੇ ਭੈਣ-ਭਰਾਵਾਂ ਨੂੰ ਉਨ੍ਹਾਂ ਦਾ ਪੰਜਾਬੀ ਸੱਭਿਆਚਾਰ ਤੇ ਕਲਚਰ ਦੀ ਹਰ ਇੱਕ ਯਾਦ ਉਨ੍ਹਾਂ ਨਾਲ ਸਾਂਝੀ ਕਰ ਸਕੀਏ..!! ਵਿਆਹ ਸ਼ਾਦੀਆਂ, ਧਾਰਮਿਕ ਸਮਾਗਮ, ਟੂਰਨਾਮੈਂਟ ਤੇ ਮੇਲੇ ਲਾਈਵ ਟੈਲੀਕਾਸਟ ਕਰਾਉਣ ਲਈ ਸਾਡੇ ਨਾਲ ਸੰਪਰਕ ਕਰੋ... 7717506604 - 9417439158