This channel is all about glory of God . Here I want to put hope in Jesus name And I also want that u all must taste to Jesus and get peace of Christ for he says I give you my own peace
Learn masihi songs notations on Harmonium
Bible study in punjabi
Zaboors on harmonium
ਇਸ ਚੈਨਲ ਤੇ ਲੋਗ ਚਾਹੇ ਥੋੜੇ ਜੁੜਨ ਪਰ ਮੇਰੀ ਪ੍ਰਾਥਨਾ ਹੈ ਕਿ ਉਹ ਪ੍ਰਭੂ ਯਿਸ਼ੂ ਦੇ ਪ੍ਰਕਾਸ਼ ਨਾਲ ਭਰ ਜਾਣ |
ਮੈਂ ਆਪਣੇ ਆਪ ਨੂੰ ਮਸ਼ਹੂਰ ਨੀ ਕਰਨਾ ਚਾਹੁੰਦਾ ਬਸ ਮੇਰੀ ਇਹ ਤਮੰਨਾ ਹੈ ਕਿ ਪ੍ਰਭੂ ਦਾ ਕੰਮ ਠੀਕ ਠੀਕ ਕਰ ਸਕਾ ਅਤੇ ਪ੍ਰਭੂ ਵਧੇ ਮੈ ਘਟਾ |
ਸੋ ਮੈਨੂੰ ਤੁਹਾਡੇ ਸਾਥ ਦੀ ਜਰੂਰਤ ਹੈ | ਇਕੱਲਾ ਮੈ ਕੁੱਝ ਨੀ ਕਰ ਸਕਦਾ |
Watch new video everday .
Instagram account :- www.instagram.com/gods_feelings_ministry/
This is my mobile number 00917340915749 .you can make prayer by calling at this number . .............. "Preacher of Distribution of god's feelings "