@UCFLFf7FBTLou3MXS2gdznLw - 5.4K subscribers
youtu.be/ujQoOjvrTmo ਸੁਰਿੰਦਰ ਕੌਰ ਸਰਾਏ ਇੱਕ ਪੰਜਾਬੀ ਲੇਖਿਕਾ, ਗੀਤਕਾਰ ਅਤੇ ਸ਼ੌਟ ਫ਼ਿਲਮ ਨਿਰਮਾਤਾ ਹਨ। ਉਹ ਆਪਣੀ ਕਲਮ ਰਾਹੀਂ ਪੰਜਾਬੀ ਸੱਭਿਆਚਾਰ, ਰਿਸ਼ਤਿਆਂ ਦੀ ਸਚਾਈ ਅਤੇ ਸਮਾਜਕ ਮੁੱਦਿਆਂ ਨੂੰ ਬਹੁਤ ਹੀ ਭਾਵਪੂਰਣ ਅੰਦਾਜ਼ ਵਿੱਚ ਪੇਸ਼ ਕਰਦੇ ਹਨ। ਉਹਨਾਂ ਦੀਆਂ 5 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ 60 ਤੋਂ ਵੱਧ ਗੀਤ ਰਿਲੀਜ਼ ਹੋ ਚੁੱਕੇ ਹਨ। ਉਹਨਾਂ ਦੇ ਲਿਖੇ ਗੀਤ ਕਈ ਮਸ਼ਹੂਰ ਗਾਇਕਾਂ ਨੇ ਗਾਏ ਹਨ ਅਤੇ ਸੰਗੀਤ ਜਗਤ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ।