Login Register
G
Learn Italian with European punjabi banner
Learn Italian with European punjabi

Learn Italian with European punjabi

@UCFT8k2tOJ48hjU6vWVhHsKw - 33.2K subscribers

ਸਤਿ ਸ੍ਰੀ ਆਕਾਲ ਜੀ ! Learn Italian with European Punjabi ਚੈਨਲ ਤੇ 🇮🇹 ਇਹ ਚੈਨਲ ਉਹਨਾਂ ਵੀਰਾ ਭੈਣਾਂ ਦੋਸਤਾਂ ਲਈ ਹੈ ਜੋ ਇੱਟਲੀ ਵਿੱਚ ਰਹਿੰਦੇ ਆ ਤੇ Italian Langauge ਸਿੱਖਣਾ ਚਾਹੁੰਦੇ ਹਨ ਸਾਡਾ ਮਕਸਦ ਤੁਹਾਨੂੰ Easy Italian Language ਤੇ Basic To Advanced Course ਸਿਖਾਉਣਾ ਹੈ ਜੇ ਤੁਸੀ ਮਾਲਕ ਨਾਲ ਗੱਲ ਕਰਨੀ ਹੋਵੇ ਜਾਂ ਆਪਣੇ ਪੇਪਰਾਂ ਲਈ ਦਫ਼ਤਰ ਵਿੱਚ ਗੱਲਬਾਤ - ਤੁਸੀ ਆਪ ਖੁਦ ਕਰ ਸਕਦੇ ਹੋ ਇਸ ਚੈਨਲ ਤੇ ਤੂਹਾਨੂੰ ਮਿਲੇਗਾ:- ✅ Italian in Punjabi ✅ Italian Grammer in Punjabi ✅ Punjabi to Italian ✅ learn Italian in Punjabi ✅ Daily use Italian Phrases ✅ Workplace Italian ਇਟਾਲੀਅਨ ਨੂੰ ਬਿਹਤਰ ਕਰਨ ਲਈ ਹੁਣੇ Subscribe ਕਰੋ ਅਤੇ European Punjabi ਪਰਿਵਾਰ ਦਾ ਹਿੱਸਾ ਬਣੋ ਧੰਨਵਾਦ ਮਿਲਦੇ ਹਾ Videos ਵਿੱਚ 🇮🇹🤩