Login Register
G
SS PRODUCTION banner
SS PRODUCTION

SS PRODUCTION

@UCIeImqMjN0ZZEliev8JI8SA - 33.2K subscribers

SS Production – Gurbani Parchar Channel 🙏 This channel is dedicated to spreading the divine teachings of Satguru Guru Ravidass Ji. Here you will find: • Gurbani Kirtan sung by Bhai Deep Sandeep Singh Ji • Shabad Vichaar (meanings & explanations of Gurbani) • Spiritual discussions and religious dialogue • Messages of equality, humanity and Naam Simran Our purpose is not just to upload videos, but to help everyone understand Gurbani and apply it in daily life. May Guru Sahib’s bani bless all with peace, wisdom and a fearless life 🙏 Dhan Dhan Satguru Ravidass Maharaj Ji ਇਹ ਚੈਨਲ ਸਤਿਗੁਰੂ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਮਰਪਿਤ ਹੈ। ਇੱਥੇ ਤੁਸੀਂ ਸੁਣੋਗੇ — • ਭਾਈ ਦੀਪ ਸੰਦੀਪ ਸਿੰਘ ਜੀ ਵੱਲੋਂ ਗਾਇਨ ਕੀਤਾ ਗੁਰਬਾਣੀ ਕੀਰਤਨ • ਸ਼ਬਦ ਵੀਚਾਰ ਅਤੇ ਗੁਰਬਾਣੀ ਦੇ ਅਰਥ • ਆਤਮਿਕ ਵਿਚਾਰ ਅਤੇ ਧਾਰਮਿਕ ਵਿਚਾਰ-ਵਟਾਂਦਰੇ • ਮਨੁੱਖਤਾ, ਸਮਾਨਤਾ ਅਤੇ ਨਾਮ ਸਿਮਰਨ ਦਾ ਸੰਦੇਸ਼ ਸਾਡਾ ਉਦੇਸ਼ ਸਿਰਫ ਵੀਡੀਓ ਬਣਾਉਣਾ ਨਹੀਂ, ਸਗੋਂ ਗੁਰਬਾਣੀ ਨੂੰ ਸਮਝਣਾ ਅਤੇ ਜੀਵਨ ਵਿੱਚ ਲਾਗੂ ਕਰਨਾ ਹੈ। ਸਤਿਗੁਰੂ ਜੀ ਦੀ ਬਾਣੀ ਸਾਨੂੰ ਸੱਚਾ ਰਾਹ, ਸ਼ਾਂਤੀ ਅਤੇ ਨਿਰਭਉ ਜੀਵਨ ਬਖ਼ਸ਼ੇ