Login Register
G
JRC PUNJABI banner
JRC PUNJABI

JRC PUNJABI

@UCQc879aQCqee48IqyedFpOg - 884 subscribers

JRC ਪੰਜਾਬੀ ਚੈਨਲ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਬਹੁਤ ਬਹੁਤ ਪਿਆਰ ਤੇ ਸਤਿਕਾਰ ! ਇਹ ਚੈਨਲ ਤੁਹਾਡੇ ਲਈ ਬਣਾਇਆ ਗਿਆ ਹੈ, ਤੇ ਇਹ ਚੈਨਲ ਤੁਹਾਡਾ ਆਪਣਾ ਹੈ ! ਇਸ ਚੈਨਲ ਤੇ ਤੁਹਾਡੇ ਮਨੋਰੰਜਨ ਲਈ Web Seriese, Short Films Release ਕੀਤੀਆਂ ਜਾਣਗੀਆਂ ! ਸਾਡੀ ਕੋਸ਼ਿਸ਼ ਇਹੋ ਰਹੇਗੀ ਕੇ ਅਸੀਂ ਤੁਹਾਨੂੰ ਜਿੰਦਗੀ ਦੀਆਂ ਰੋਜ ਦੀਆਂ ਫਿਕਰਾਂ ਚੋਂ ਕੱਢ ਕੇ ਤੁਹਾਨੂੰ ਕੁੱਛ ਪਲ ਸਕੂਨ ਦੇ , ਦੇ ਸਕੀਏ! ਇਸ ਲਈ ਚੈਨਲ ਨੂੰ Sabscribe ਕਰ ਲਓ ਤੇ ਜੇ ਹੋ ਸਕੇ ਅੱਗੇ Share ਵੀ ਕਰ ਦਓ! ਜਿਓੰਦੇ ਰਹੋ , ਵਸਦੇ ਰਹੋ, ਏਨੀ ਕੁ ਬੇਨਤੀ ਕਬੂਲ ਕਰਿਓ ! ਧੰਨਵਾਦ ਜੀ 🙏 ਐਰਿਕ ਸਨੀ 80000 - 49049