@UCRNcnGEerqtobnP9acDObdg - 20.6K subscribers
ਗੁਰੂ ਰੂਪ ਪਿਆਰੀ ਸਾਧ ਸੰਗਤ ਜੀ - ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ ਸਿੱਖ ਸੰਗਤ ਗੁਰੂਬਾਣੀ ਦਾ ਇਹ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਤੇ ਤੁਸੀ ਗੁਰੂਬਾਣੀ ਪਾਠ, ਸਿੱਖੀ ਦੀਆਂ ਕਹਾਣੀਆਂ, ਗੁਰੂਆਂ ਦੀ ਸਾਖੀਆਂ, ਗੁਰੂਧਾਮਾਂ ਦੇ ਦਰਸ਼ਨ ਤੇ ਸਿੱਖੀ ਨਾਲ ਸੰਬੰਧਤ ਜਾਣਕਾਰੀ ਤੇ ਘਟਨਾਵਾਂ ਦੀਆਂ ਵੀਡੀਓ ਦੇਖ ਸਕਦੇ ਹੋ। ਜੇਕਰ ਤੁਸੀ ਗੁਰੂਬਾਣੀ ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਇਸ ਮਿਸ਼ਨ ਵਿੱਚ ਸਹਿਯੋਗ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਬੈਂਕ ਅਕਾਊਂਟ ਨੰਬਰ Indian Bank 6518465456 IFSC Code IDIB000P026 ਤੇ Swift Code IDIBINBBXXX ਹੈ ਰਾਹੀ ਆਪਣੀ ਸਹਿਯੋਗ ਰਾਸ਼ੀ ਭੇਜ ਸਕਦੇ ਹੋ। ਜੇਕਰ ਤੁਸੀਂ ਵੀ ਆਪਣੀ ਕੋਈ ਵੀਡੀਓ ਲਾਈਵ ਜਾਂ ਵੀਡੀਓ ਦਾ ਪ੍ਰਸਾਰਣ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਵਟਸ ਅਪ ਤੇ +91-98145-19898 ਤੇ ਸੰਪਰਕ ਕਰ ਸਕਦੇ ਹੋ। ਸਾਧ ਸੰਗਤ ਜੀ ਇਹ ਚੈਨਲ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਹਲਚਲ ਪ੍ਰੋਡਕਸ਼ਨ ਐਂਡ ਬਰੋਡਕਾਸਟਿੰਗ ਕੰਪਨੀ ਵਲੋਂ ਚਲਾਇਆ ਜਾ ਰਿਹਾ ਹੈ ਤੇ ਜੇਕਰ ਤੁਸੀਂ ਵੀ ਆਪਣੀ ਕੋਈ ਵੀਡੀਓ ਲਾਈਵ ਜਾਂ ਵੀਡੀਓ ਦਾ ਪ੍ਰਸਾਰਣ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਵਟਸ ਅਪ ਤੇ +91-98145-19898 ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ ਸਹਿਤ ਸੰਗਤਾਂ ਦੇ ਦਾਸ ਟੀਮ ਹਲਚਲ ਟੀਵੀ