@UCSYafmvHhTxemlAp4eZ3VXg - 1.4K subscribers
“ਸਤ ਸ੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਪ੍ਰੀਤ ਮਾਨ ਅਸੀਂ 2018 ਤੋਂ ਪ੍ਰੋਫੈਸ਼ਨਲ ਲਾਈਵ ਸਟ੍ਰੀਮਿੰਗ ਦੀ ਸੇਵਾ ਦੇ ਰਹੇ ਹਾਂ। ਜੇ ਤੁਸੀਂ ਆਪਣੀ ਵਿਆਹ–ਸ਼ਾਦੀ, ਰਿੰਗ ਸਰਮਨੀ, ਜਨਮ ਦਿਨ, ਕੀਰਤਨ–ਸਮਾਗਮ ਜਾਂ ਕੋਈ ਵੀ ਖਾਸ ਪ੍ਰੋਗ੍ਰਾਮ HD ਜਾਂ 4K ਕੁਆਲਿਟੀ ਵਿੱਚ ਲਾਈਵ ਕਰਵਾਉਣਾ ਚਾਹੁੰਦੇ ਹੋ… ਤਾਂ ਅਸੀਂ ਤੁਹਾਡੇ ਲਈ ਹਾਂ। ਅਸੀਂ ਸਿਰਫ ਵਿਆਹ ਹੀ ਨਹੀਂ, ਸਰਕਾਰੀ ਇਵੈਂਟ, ਕਾਰਪੋਰੇਟ ਪ੍ਰੋਗਰਾਮ, Zoom ਤੇ Google Meet ਮੀਟਿੰਗਾਂ, ਤੇ university–college ਦੇ ਫੰਕਸ਼ਨ ਵੀ ਬੜੇ ਪ੍ਰੋਫੈਸ਼ਨਲ ਢੰਗ ਨਾਲ ਲਾਈਵ ਕਰਦੇ ਆ ਰਹੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਪਲ, ਹਰ ਇੱਕ ਭਾਵਨਾ ਕੈਮਰੇ ਰਾਹੀਂ ਇੰਨੀ ਕਲੀਅਰ ਜਾਵੇ ਜਿਵੇਂ ਬੰਦਾ ਖੁਦ ਮੌਕੇ ’ਤੇ ਬੈਠਾ ਹੋਵੇ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਇਵੈਂਟ ਯੂਟਿਊਬ, ਫੇਸਬੁੱਕ ਜਾਂ ਪ੍ਰਾਈਵੇਟ ਲਿੰਕ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਰਿਸ਼ਤੇਦਾਰ, ਸੱਜਣ ਮਿੱਤਰ ਵੇਖ ਸਕਣ, ਤਾਂ ਅੱਜ ਹੀ ਸੰਪਰਕ ਕਰੋ। Contact for Any Live Event Manpreet Mann 9780478678 Mann 4K Studio