Login Register
G
Gurbani Status banner
Gurbani Status

Gurbani Status

@UCT_JeFqnAp9-0KthG5lNU6A - 90.9K subscribers

ਇਸ ਚੈਨਲ ਦਾ ਇਹ ਨਿਮਾਣਾ ਯਤਨ ਹੈ ਕਿ " ਧੁਰ ਕੀ ਬਾਣੀ ਦੀ ਮਹਿਕ ਨੂੰ " ਹਰੇਕ ਹਿਰਦੇ ਘਰ ਤਕ ਪਹੁੰਚਾਇਆ ਜਾਏ ਤਾਂ ਜੋ ਹਰ ਘਰ, ਹਿਰਦਾ ਰਬ ਦਾ ਘਰ ਬਣ ਜਾਏ, ਹਰ ਹਿਰਦਾ ਅਨੰਦ ਅਤੇ ਖੇੜੇ ਨਾਲ ਮਹਿਕ ਉੱਠੇ । ਇਸ ਕਾਰਜ ਵਿਚ ਆਪ ਜੀ ਨੂੰ ਵੀ ਨਿੱਘਾ ਸਦਾ ਦਿੱਤਾ ਜਾਂਦਾ ਹੈ | ਆਪ ਜੀ ਚੈਨਲ ਨੂੰ ਸਬਸਕਰਾਇਬ ਕਰਕੇ ਅਤੇ ਬੈਲ ਆਇਕਨ ਤੇ ਕਲਿਕ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ।। ਧੰਨਵਾਦ ਜੀ🙏🙏 ਧਾਰਮਿੱਕ ਵੀਡਿਓ ਸਟੇਟਸ ਲਈ ਫੌਲੋ ਜਰੂਰ ਕਰੋ।। ਧੰਨਵਾਦ।।