Login Register
G
Pb 11 World Live banner
Pb 11 World Live

Pb 11 World Live

@UCUmx2umtNfRKAjMBbSb_9QQ - 2.7K subscribers

Wedding live will be abourd Contact(±91-90560-24674/62830-73118) 🙏ਸਤਿ ਸ੍ਰੀ ਆਕਾਲ ਸਾਰੇ ਵੀਰ ਭੈਣਾਂ ਨੂੰ🙏 👇 *Pb 11 International Live Chanal ਉੱਤੇ ਤੁਹਾਡਾ ਸਵਾਗਤ ਹੈ* 1:-ਜੇਕਰ ਤੁਸੀਂ ਵਿਦੇਸ਼ਾਂ ਵਿੱਚ ਬੈਠੇ ਹੋ ਤਾਂ ਓਥੇ ਬੈਠੇ ਤੁਸੀਂ ਘਰ ਦੇ ਕਿਸੇ ਪ੍ਰੋਗਰਾਮ ਤੇ ਵਾਪਸ ਘਰ ਨਹੀਂ ਪਹੁੰਚ ਸਕਦੇ ਤਾਂ ਤੁਸੀਂ ਸਾਡੇ ਨਾਲ ਸਪੰਰਕ ਕਰ ਸਕਦੇ ਹੋ। 2:-Youtube ਦੀ ਮਦਦ ਨਾਲ ਤੁਹਾਨੂੰ ਸਾਰਾ ਪ੍ਰੋਗਰਾਮ ਲਾਈਵ ਦਿਖਾ ਸਕਦੇ ਹਾਂ। 3:-ਹਰ ਤਰਾਂ ਦੇ ਫੰਕਸ਼ਨ ਲਾਈਵ ਕੀਤੇ ਜਾਦੇ ਹਨ।ਜਿਵੇ ਕਿ ਵਿਆਹ ਦਾ ਪ੍ਰੋਗਰਾਮ/ਜਨਮਦਿਨ ਪ੍ਰੋਗਰਾਮ/ਸ਼ਗਨ ਪ੍ਰੋਗਰਾਮ/ਹਰ ਪ੍ਰਕਾਰ ਦੇ ਫੰਕਸ਼ਨ ਲਾਈਵ ਕੀਤੇ ਹਨ। 4:-ਵੀਡਿਓ ਕਾਲਿੰਗ ਕਾਂਨਫਰੰਸਿੰਗ/ਕਨੇਡਾ/ਅਮਰੀਕਾ/ਆਸਟ੍ਰੇਲੀਆ/ਨਿਊਜ਼ੀਲੈਂਡ/ਹਰੇਕ ਕੰਨਟਰੀ ਵਿਚ ਬੈਠੇ ਭਰਾ ਭੈਣਾ ਨੂੰ ਘਰਦੇ ਮੈਂਬਰਾਂ ਨਾਲ ਵੱਡੀ ਸਕਰੀਨ ਤੇ ਲਾਈਵ ਕਾੱਲ ਕਰਨ ਦਾ ਪ੍ਰਬੰਧ ਵੀ ਹੈ 5:-ਖੇਡਾ ਪ੍ਰਤੀ ਕਬੱਡੀ ਕੱਪ/ਕ੍ਰਿਕਟ ਕੱਪ ਲਾਈਵ ਕੀਤੇ ਜਾਦੇ ਹਨ। ਡਬਲ ਵਿਊ ਕੈਮਰੇ ਚਾਰੇ ਪਾਸੇ ਕਵਰ ਕੀਤੇ ਜਾਦੇ ਹਨ। ਸਕੋਰ ਬੋਰਡ ਉੱਪਲਬਧ ਹੈ। {ਸਾਡੇ ਨਾਲ ਸੰਪਰਕ ਕਰਨ ਲਈ ਤੁਸੀਂ ਨਿੱਚੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 👇} (Owner By:-Jobanpreet Singh) (ਜੋਬਨਪ੍ਰੀਤ ਸਿੰਘ) ਸਪੰਰਕ ਨੰਬਰ:-(90560-24674/62830-73118) WhatsApp:-(62830-73118) ਧੰਨਵਾਦ