@UCechAIsOGTrGeBlw9aVKIUA - 51.7K subscribers
ਸਵਾਗਤ ਹੈ ਤੁਹਾਡਾ ਮੇਰੇ youtube ਚੈਨਲ ਤੇ ਮੇਰਾ ਨਾਮ ਗੁਰਨਾਮ ਸਿੰਘ ਹੈ ਮੈਂ ਆਪਣੇ ਇਸ ਚੈਨਲ ਤੇ ਪਰਿਵਾਰਿਕ ਗਾਣਿਆਂ ਤੇ ਸ਼ਾਰਟ ਬਣਾ ਕੇ ਪਾਉਂਦਾ ਹਾਂ ਤੁਸੀਂ ਉਹਨੂੰ ਵੱਧ ਤੋਂ ਵੱਧ ਪਿਆਰ ਦਿਓ ਅਤੇ ਅੱਗੇ ਵੀ ਸ਼ੇਅਰ ਕਰਿਆ ਕਰੋ ਤੇ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ 🙏🙏🙏😊