ਗੁਰਬਾਣੀ ਦੇ ਸ਼ਬਦਾਂ ਦੀਆਂ ਵਿਡੀਓਜ਼ ਸ਼ਬਦ ਤੇ ਸ਼ਬਦ ਦੇ ਅਰਥਾਂ ਸਮੇਤ ਪੰਜਾਬੀ ਤੇ ਅੰਗਰੇਜ਼ੀ ਵਿਚ ਪਾਈਆਂ ਜਾਂਦੀਆਂ ਹਨ ਤਾਂ ਜੋ ਸੰਗਤ ਗੁਰਬਾਣੀ ਦੇ ਸ਼ਬਦਾਂ ਦੇ ਅਰਥਾਂ ਨੂੰ ਸਮਝ ਕੇ ਗੁਰਬਾਣੀ ਦਾ ਆਨੰਦ ਰਸ ਲੈ ਕੇ ਮਾਣ ਸਕੇ,,
To join whatsapp group, Message @ 9780042938
For queries Email ID - [email protected]
We are making these lyrical videos to spread gurbani by adding meanings in English and punjabi so that sangat who listens on our channel can enjoy the shabad more by learning what guru sahiban telling us in gurbani.
ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਲੋਕਾਂ ਤੋਂ ਸਬਸਕ੍ਰਾਈਬ ਕਰਵਾਓ
Do subscribe our channel for coming videos
ਧੰਨਵਾਦ Thanks 🙏