Login Register
G
mandymoranwali

mandymoranwali

@UCj8f1zJJngxxjkJA8rOqd5Q - 4.2K subscribers

ਹੱਕ ਨਾਲ ਕਰਦੇ ਸੀ,ਗਲਤੀ ਵੀ ਦੋਸਤਾ ਸੋਚੇਯਾ ਨਹੀ ਸੀ ਇੰਜ ਰੁੱਸ ਜਾਏਗਾ, ਜਿੰਦਗੀ ਦੇ ਨਾਲ ਸਾਨੂ ਹਸਨਾ ਸਿਖਾ ਕੇ ਪਤਾ ਨਹੀ ਸੀ ਸਾਨੂ ਵੀ ਛਢ ਜਾਏਗਾ...... ਸਿਖਿਯਾ ਹੈ ਬਸ ਦੁਖ ਤੈਨੁ ਮੁਹੋ ਦਸਨਾ, ਹੋਰ ਕਿਸੇ ਉਤੇ ਸਾਡਾ ਸਚੀ ਜੋਰ ਕੋਈ ਨਾ...... ਜਿਵੇ ਦੇ ਵੀ ਹੈਗੇ ਅਸੀ ਤੇਰੇ ਹੀ ਹਾ, ਸਾਥੋ ਮੁਖੜਾ ਨਾ ਮੋੜੀ ਸਾਡਾ ਹੋਰ ਕੋਈ ਨਾ.............