Login Register
G
PSC Punjabi banner
PSC Punjabi

PSC Punjabi

@UCpIk8dybzgDJuo2pDwl67Mg - 7K subscribers

ਕੋਈ ਵੀ ਕਲਾਕਾਰ ਅਗਰ ਆਪਣੇ ਕਿਸੇ ਵੀ ਲਾਇਵ ਪ੍ਰੋਗਰਾਮ ਦੀ ਵੀਡੀਓ ਸਾਡੇ ਚੈਨਲ ਤੇ UPLOAD ਕਰਵਾਉਣਾ ਚਾਉਂਦਾ ਹੈ ਤਾਂ ਉਹ ਦਿਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ | ਸਾਡਾ ਉਪਰਾਲਾ ਹਰ ਕਲਾਕਾਰ ਦੀ ਅਵਾਜ ਨੂੰ ਸਰੋਤਿਆਂ ਤੱਕ ਪਹਚਾਉਣ ਦਾ ਹੈ| "ਪੀ ਐੱਸ ਸੀ ਪੰਜਾਬੀ" ਸਾਰੇ ਪੰਜਾਬੀਆਂ ਦੀ ਸਾਂਝ ਨੂੰ ਅੱਗੇ ਵਧਾਉਣ ਦਾ ਇਕ ਯਤਨ ਏਂ, ਸਾਡੀ ਕੋਸ਼ਿਸ਼ ਹੈ ਕਿ ਪੰਜਾਬੀ ਵਿਰਸੇ ਨੂੰ ਪੰਜਾਬ ਦੇ ਰੰਗਾਂ ਨੂੰ ਦੁਨੀਆਂ ਦੇ ਹਰ ਦੇਸ਼ ਵਿੱਚ ਵੰਡਿਆ ਜਾਵੇ, ਜਿਥੇ - ਜਿਥੇ ਵੀ ਪੰਜਾਬੀ ਵਸਦੇ ਨੇ| ਸਾਡੀ ਕੋਸ਼ਿਸ਼ ਪੰਜਾਬ ਦੇ ਹੋਣਹਾਰ ਕਲਾਕਾਰਾਂ ਨੂੰ Youtube Channel "PSC PUNJABI " ਦੇ ਜਰੀਏ ਉਹਂਨਾਂ ਸਰੋਤਿਆਂ ਤੱਕ ਪਹੁੰਚਾਉਣ ਦੀ ਹੈ ਜੋ ਦੂਰ ਦੇਸ਼ਾਂ ਵਿੱਚ ਬੈਠੇ ਹੋਏ ਨੇ| PSC PUNJABI sets a platform to promote Punjabi Singer Live Show. Our only sincere effort is to spread colorful and vast culture of 'Punjabiat' in each and every corner of the world where ever Punjabi are living. Subscribe My Channel | Only On PSC Punjabi cont. 8427638884