Login Register
G
Mohit Bhagat banner
Mohit Bhagat

Mohit Bhagat

@UCqS8S4s3nD2-Iqr-3RYbk3A - 26K subscribers

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰੇ ਵੱਲੋਂ ਸਾਰੇ YouTube ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ਼਼਼਼਼਼਼ ਮੈਂ ਇਸ ਚੈਨਲ ਰਾਹੀਂ ਆਪ ਸਭ ਜੀ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਬਾਬਾ ਵੱਡਭਾਗ ਸਿੰਘ ਜੀ ਮਹਾਰਾਜ ਜੀ ਦੇ ਸ਼ਬਦ , ਕੀਰਤਨ , ਸ਼ਬਦ ਸਟੇਟਸ ਅਤੇ ਬਾਬਾ ਜੀ ਦੇ ਜੀਵਨ ਨਾਲ ਸਬੰਧਤ ਜਾਣਕਾਰੀ ਇਹਨਾਂ Video's ਰਾਹੀਂ ਤੁਹਾਡੇ ਸੱਭ ਦੇ ਨਾਲ ਸਾਂਝਾ ਕਰਦਾਂ ਹਾਂ । ਜੇਕਰ ਤੁਹਾਨੂੰ ਬਾਬਾ ਜੀ ਦੀਆਂ ਇਹ ਸਭ Video's ਵਧੀਆ ਲੱਗੀਆਂ ਤਾਂ ਚੈਨਲ ਨੂੰ Subscribe ਤੇ Video's ਨੂੰ Like ਤੇ Shear ਜ਼ਰੂਰ ਕਰਨਾ ਜੀ 🙏 🙏 ||ਆਪ ਸੱਭ ਜੀ ਨੂੰ ਜੈ ਬਾਬੇ ਦੀ ਜੀ|| 🙏 🅳🅷🅰🅽 🅳🅷🅰🅽 🅱🅰🅱🅰 🆅🅰🅳🅱🅷🅰🅶 🆂🅸🅽🅶🅷 🅹🅸 🅼🅰🅷🅰🆁🅰🅹 Subscribe Our New YOUTUBE Channel SODHI SAHIB STUDIO (@sodhisahibstudio) Email:-✉️ [email protected]