@UCtVsqeoSWS205iA5l3Gkvbw - 1.1K subscribers
ਸਤਿ ਸ਼੍ਰੀ ਅਕਾਲ ਮੇਰੇ ਦੋਸਤੋ 🙏 ਮੈ ਤੁਹਾਡਾ ਮੰਨੂ ਭਿੰਡਰ ਆਪਣੇ ਯੂ ਟਿਊਬ ਚੈਨਲ ਉਪਰ ਛੋਟੀਆ ਜਿਹਇਆ ਵੀਡੀਓ ਲੈ ਕੇ ਆਉਂਦਾ ਹਾਂ ਜਿਸ ਵਿਚ ਮੈਂ ਹੱਸਮੁੱਖ ਵੀਡੀਓ ਸਿਆਸਤੀ ਵੀਡੀਓ ਲੋੜਵੰਧ ਪਰਿਵਾਰਾਂ ਦੀਆਂ ਵੀਡੀਓ ਇਸ ਯੂ ਟਿਊਬ ਰਾਹੀਂ ਤੁਹਾਡੇ ਤੱਕ ਪੌਂਹਚਆਉਂਦਾ ਹਾਂ ਜਲਦ ਹੀ ਮੈਂ ਆਪਣੇ ਦੁਆਰਾ ਗਾਏ ਹੋਏ ਗਾਣੇ ਲੈ ਕੇ ਅਵਾਗਾ ਜਿਸ ਵਿੱਚ ਮੈਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈਂ ਤੁਸੀ ਮੈਂਨੁੰ ਏਦਾਂ ਹੀ ਪਿਆਰ ਦਿੰਦੇ ਰਹਿਉ ਅਤੇ ਮੈਨੂੰ ਸਪੋਰਟ ਕਰਦੇ ਰਹਿਉ ਵੱਧ ਤੋਂ ਵੱਧ ਚੈਨਲ ਨੂੰ ਸੁਬਸਕਰਾਇਬ ਕਰੋ like ਕੰਮੈਂਟ share ਜਰੂਰ ਕ੍ਰਇਆ ਕਰੋ 🙏 ਤਹਿ ਦਿਲੋਂ ਧੰਨਵਾਦ ਤੁਹਾਡਾ 🌹