Login Register
G
Takhat Panjab ਤਖ਼ਤ ਪੰਜਾਬ banner
Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

@UCzpSFWT-qkdIWUAcwahOEmg - 309K subscribers

ਸਤਿ ਸ੍ਰੀ ਅਕਾਲ ਪੰਜਾਬੀਓ... ਤਖ਼ਤ ਪੰਜਾਬ ਦਾ ਮਕਸਦ ਸਿਰਫ਼ ਤੇ ਸਿਰਫ਼ ਪੰਜਾਬੀਆਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਤੇ ਜਾਗਰੂਕ ਕਰਨਾ ਹੈ। ਜ਼ਿੰਦਗੀ ਦੇ ਰਹਿੰਦੇ ਸਾਹ ਮੇਰੇ ਪੰਜਾਬ ਨੂੰ ਸਮਰਪਿਤ ਹਨ। ਨੇਕ ਨੀਅਤ ਤੇ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੰਜਾਬ ਲਈ ਡਟਿਆ ਰਹਾਂਗਾ। ਅੱਗੇ ਪ੍ਰਮੇਸ਼ਰ ਸੁਮੱਤ ਬਖ਼ਸ਼ੇ। ਮੇਰਾ ਰਾਖਾ ਕਲਗੀਆਂ ਵਾਲਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਹੈ। ਸੁਖਵਿੰਦਰ ਸਿੰਘ ਤਖ਼ਤ ਪੰਜਾਬ ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ www.takhatpanjab.com #SukhwinderSinghAnchor #TakhatPanjab #ਤਖ਼ਤ ਪੰਜਾਬ